ਵੇ ਜਿੰਨੀ ਥਾਂ ਵਿੱਚ ਤੇਰੇ ਡੈਡ ਦੀ ਉੱਚੀ ਹਵੇਲੀ ਏ
ਜੇ ਸਾਡਾ ਟਾਇਮ ਆ ਗਿਆ ਫਿਰ ਲੁਕ ਲੁਕ ਕੇ ਰੋਇਆ ਕਰੇਗੀ.
ਚਿਣੇ ਗਏ ਸੀ ਕੌਮ ਖਾਤਿਰ ਸਰਹਿੰਦ ਦੀਆਂ ਦਿਵਾਰਾਂ ਵਿੱਚ.
ਜਦੋ ਤੂੰ ਬੈਠਣਾ ਸਾਵੇਂ ਇਹ ਰੂਹਾਂ ਫੇਰ ਠੱਰਨਿਆ
ਇਸ਼ਕ ਅਗਰ ਬੰਦਗੀ ਹੈ ਤੋ ਮਾਫ਼ ਕਿਜੀਏਗਾ ਸਾਹਿਬ
ਤੇਰੇ ਅੰਗਾਂ ਦੀ ਖੁਸ਼ਬੂ ਨੂੰ ਮੈਂ ਸਦਾ ਲਈ ਸਾਹਾਂ ਵਿੱਚ ਵਸਾ ਲਿਆ
ਜਾਨਵਰ ਇਨਸਾਨ ਨਹੀਂ ਬਣਦਾ ਕਦੇ,ਪਰ ਇਨਸਾਨ ਜਾਨਵਰ ਜ਼ਰੂਰ ਬਣਦੇ ਨੇਂ
ਮੈਨੂੰ ਮੰਜ਼ਿਲ ਦੀ ਭਾਲ ਹੈ ਬੇਸ਼ੱਕ ਪਰ ਉਸਦੇ ਰਾਹ
ਤੂੰ – ਤੂੰ ਕਰਕੇ ਜਿੱਤ ਗਏ ਸੀ ਮੈਂ – ਮੈਂ ਕਰਕੇ ਹਾਰੇ ..
ਐਵੇਂ ਬੇਕਦਰੇ ਲੋਕਾਂ ਪਿੱਛੇ ਕਦਰ ਗਵਾ ਲਵੇਂਗਾ
ਕਿਉਕਿ ਅਕਸਰ ਅਹਿਸਾਨ ਕਰਨ ਵਾਲੇ ਅਹਿਸਾਨ ਜਤਾਉਣ ਲੱਗਦੇ ਹਨ
ਮੈਥੋਂ ਦੂਰੀ ਨਹੀ ਝੱਲੀ ਜਾਂਦੀ punjabi status ਮੈਨੂੰ ਸ਼ਮਸ਼ਾਨ ਵਿੱਚ ਸਵਾਹ ਬਣਾ ਦੇ
ਅੰਸੀਂ ਲੰਡਰ ਈ ਚੰਗੇ ਆਂ, ਸ਼ਰੀਫਾਂ ਵਾਲੇ ਡਰਾਮੇ ਨੀ ਹੁੰਦੇ
ਕੱਖਾਂ ਵਾਂਗ ਮੁਹੱਬਤ ਰੁਲੀ ਤੇ ਉਮਰਾਂ ਲਈ ਜੁਦਾਈ.